کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਮੁਈਸ਼ਤ ਤੇ ਵਪਾਰ > ਪਾਕਿਸਤਾਨ ਨੇ ਹਿੰਦੁਸਤਾਨ ਨੂੰ ਮਨਾਹੀ ਸ਼ੈਵਾਂ ਦੀ ਲਿਸਟ ਦੇ ਦਿੱਤੀ

ਪਾਕਿਸਤਾਨ ਨੇ ਹਿੰਦੁਸਤਾਨ ਨੂੰ ਮਨਾਹੀ ਸ਼ੈਵਾਂ ਦੀ ਲਿਸਟ ਦੇ ਦਿੱਤੀ

ਵਿਚਾਰ ਡੈਸਕ

March 21st, 2012

 

 

ਪਾਕਿਸਤਾਨ ਨੇ ਹਿੰਦੁਸਤਾਨ ਨੂੰ ਉਨ੍ਹਾਂ ਬਾਰਾ ਸੋ ਨੂ ਵਸਤਾਂ ਦੀ ਲਿਸਟ ਦੇ ਦੱਤੀ ਹੈ ਜਿਨ੍ਹਾਂ ਦੀ ਪਾਕਿਸਤਾਨ ਬਰਆਮਦ ਤੇ ਮਨਾਹੀ ਹੋਵੇਗੀ। 

ਹਿੰਦੁਸਤਾਨ ਤੋਂ ਇਕ ਸੌ ਸੈਂਤੀ ਵਸਤਾਂ ਵਾਹਗੇ ਦੇ ਬਾਰਡਰ ਰਾਹੀਂ ਪਾਕਿਸਤਾਨ ਆਸਕਦੀਆਂ ਹਨ। ਇਹਨਾਂ ਵਿਚ ਗੋਸ਼ਤ, ਸਬਜ਼ੀਆਂ ਤੇ ਨਿਊਜ਼ ਪ੍ਰਿੰਟ ਦੀਆਂ ਸ਼ੀਟਾਂ ਹਨ।

ਪਾਕਿਸਤਾਨੀ ਸਨਾਤ ਕਾਰ ਖ਼ਾਮ ਮਾਲ ਦੀ ਦਰਾਮਦ ਕਰ ਸਕਦੇ ਹਨ ਪਰ ਇਹਨਾਂ ਵਿਚ ਉਹ ਸ਼ੈਵਾਂ ਰਲਤੀ ਨਹੀਂ ਹੋਵਣ ਗਿਆਂ ਜਿਹੜੀਆਂ ਪਾਕਿਸਤਾਨ ਵਿੱਚ ਬੰਦਿਆਂ ਨੇਂ । ਮੰਗਵਾਈਆਂ ਜਾਵਣ ਸ਼ੈਵਾਂ ਵਿਚ ਦਵਾਈਆਂ ਪੈਕ ਕਰਨ ਦਾ ਸਾਮਾਨ ਹੈ ਜਿਹੜਾ ਡਾਇਰੈਕਟਰ ਜਨਰਲ ਆਫ਼ ਹੈਲਥ ਦੀ ਮਨਜ਼ੂਰੀ ਨਾਲ ਹੋਵੇ ਗਾ।

ਹਿੰਦੁਸਤਾਨ ਤੋਂ ਵੈਕਸੀਨ ਵੀ ਮੰਗਵਾਈ ਜਾ ਸਕਦੀ ਹੈ।

To look at the whole negative list and importable items from Wahga can be seen on clicking this link.

http://www.commerce.gov.pk/SROs/SRO_280.pdf

 

More

Your Name:
Your E-mail:
Subject:
Comments: