کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖ਼ਬਰਾਂ > ਬਲੋਚਿਸਤਾਨ ਤੇ ਸਟੇਟ ਡਿਪਾਰਟਮੈਂਟ ਦੇ ਖ਼ੁਫ਼ੀਆ ਸੈੱਲ ਦਾ ਮਜ਼ਾਕਰਾ

ਬਲੋਚਿਸਤਾਨ ਤੇ ਸਟੇਟ ਡਿਪਾਰਟਮੈਂਟ ਦੇ ਖ਼ੁਫ਼ੀਆ ਸੈੱਲ ਦਾ ਮਜ਼ਾਕਰਾ

ਵਿਚਾਰ ਡੈਸਕ

June 15th, 2012

5 / 5 (1 Votes)

 

 

ਸਟੇਟ ਡਿਪਾਰਟਮੈਂਟ ਦੇ ਸਾਊਥ ਏਸ਼ੀਆ ਇੰਟੈਲੀਜੈਂਸ ਯੂਨਿਟ ਵੱਲੋਂ ਇਕ ਪ੍ਰੈੱਸ ਰੀਲੀਜ਼ ਜਾਰੀ ਹੋਈ ਜਿਸ ਵਿੱਚ ਕਹਿਆ ਗਿਆ ਸੀ ਜੋ ਉਸਦਾ ਬਲੋਚਿਸਤਾਨ ਤੇ ਹੋਵਣ ਵਾਲਾ ਮਜ਼ਾਕਰਾ ਕੈਂਸਲ ਕਰ ਦੱਤਾ ਗਿਆ ਹੇ। ਇਸ ਤੋਂ ਪਹਿਲਾਂ ਇਸ ਮਜ਼ਾਕਰੇ ਦੇ ਹੋਵਣ ਦੇ ਐਲਾਨ ਦਾ ਕਿਸੇ ਨੂੰ ਵੀ ਪਤਾ ਨਹੀਂ ਸੀ।

ਇਹ ਪਹਿਲੀ ਵਾਰੀ ਹੈ ਜੋ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਵੀ ਨਹੀਂ ਉਸਦੇ ਖ਼ੁਫ਼ੀਆ ਸੈੱਲ ਵੱਲੋਂ ਬਲੋਚਿਸਤਾਨ ਤੇ ਮਜ਼ਾਕਰਾ ਕਰਵਾਏ ਜਾਣ ਦਾ ਪਤਾ ਚੱਲਿਆ ਹੈ। ਵਾਸ਼ਿੰਗਟਨ ਹਲਕੇ ਕਹਿੰਦੇ ਹਨ ਜੋ ਯਾ ਤੇ ਇਹ ਮਜ਼ਾਕਰਾ ਪਾਕਿਸਤਾਨ ਨੂੰ ਖ਼ੁੱਸ਼ ਕਰਨ ਲਈ ਕੈਂਸਲ ਕੀਤਾ ਗਿਆ ਹੈ ਤੇ ਯਾ ਫਿਰ ਇਹ ਮਜ਼ਾਕਰਾ ਹੋ ਹੀ ਨਹੀਂ ਸੀ ਰਿਹਾ ਤੇ ਕੈਂਸਲ ਕਰਨ ਦੀ ਖ਼ਬਰ ਪਾਕਿਸਤਾਨ ਨੂੰ ਤੜੀ ਦਿਵਾਨ ਲਈ ਚਲਾਈ ਗਈ। ਮਤਲਬ ਜੇ ਪਾਕਿਸਤਾਨ ਅਮਰੀਕਾ ਦੀਆਂ ਗੱਲਾਂ ਨਹੀਂ ਮੰਨਦਾ ਤੇ ਫਿਰ ਉਹ ਬਲੋਚਿਸਤਾਨ ਵਿਚ ਲੱਤ ਮਾਰੇ ਗਾ।


 

 

More

Your Name:
Your E-mail:
Subject:
Comments: