کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖ਼ਬਰਾਂ > ਬਠਿੰਡਾ ਪੰਜਾਬ: ਦੋ ਹਮ ਜਿਣਸ ਜ਼ਨਾਨੀਆਂ ਨੂੰ ਦੇਸ ਨਿਕਾਲਾ

ਬਠਿੰਡਾ ਪੰਜਾਬ: ਦੋ ਹਮ ਜਿਣਸ ਜ਼ਨਾਨੀਆਂ ਨੂੰ ਦੇਸ ਨਿਕਾਲਾ

ਵਿਚਾਰ ਡੈਸਕ

May 24th, 2012

 

 

ਹਿੰਦੁਸਤਾਨੀ ਪੰਜਾਬ ਦੇ ਇਕ ਪੰਡ ਵਿਚ ਇਕ ਜ਼ਨਾਨੀਆਂ ਦੇ ਜੋੜੇ ਨੂੰ ਕੱਢ ਦੱਤਾ ਗਿਆ ਹੇ। ਇਹਨਾਂ ਵਿੱਚੋਂ ਇੱਕ ਜ਼ਨਾਨੀ ਪੁਲਿਸ ਵਾਲੀ ਹੈ। ਪੰਡ ਦੀ ਪੰਚਾਇਤ ਨੇ ਦੋਹਾਂ ਨੂੰ ਦੇਸ ਨਿਕਾਲਾ ਦੇ ਦਿੱਤਾ ਤੇ ਉਨ੍ਹਾਂ ਦੀਆਂ ਟੱਬਰਾਂ ਨੇ ਉਨ੍ਹਾਂ ਨੂੰ ਜਾਇਦਾਦ ਤੋਂ ਵੀ ਆਕ ਕਰ ਦਿੱਤਾ ਹੈ।

ਜਾਣ ਦੇ ਖ਼ਤਰੇ ਪਾਰੋਂ ਇਸ ਜੋੜੇ ਨੇ ਪੰਜਾਬ ਹਰਿਆਣਾ ਹਾਈ ਕੋਰਟ ਕੋਲੋਂ ਰੱਖਿਆ ਦੀ ਬੇਨਤੀ ਕੀਤੀ ਹੈ। ਹਾਈ ਕੋਰਟ ਨੇ ਤੇ ਇਹਨਾਂ ਦੀ ਰੱਖਿਆ ਦਾ ਹੁਕਮ ਦੇ ਦਿੱਤਾ ਹੈ ਪਰ ਉਨ੍ਹਾਂ ਨੂੰ ਹਰ ਪਾਸਿਓਂ ਤੇ ਹਰ ਕਿਸੇ ਕੋਲੋਂ ਮਾਰੇ ਜਾਣ ਦਾ ਡਰ ਹੈ।

ਬਠਿੰਡੇ ਤੋਂ ਸੁਲਾ ਕਿਲੋਮੀਟਰ ਦੂਰ ਬਾਲਾਹਾਰ ਪੰਡ ਦੀ ਪੰਚਾਇਤ ਨੇ ਦੋਹਾਂ ਦੇ ਪੰਡ ਵੜਨ ਤੇ ਮਨਾਹੀ ਲਾ ਦਿੱਤੀ ਹੈ। ਉਨ੍ਹਾਂ ਇਹ ਫ਼ੈਸਲਾ ਪੁਲਿਸ ਦੀ ਸਿਪਾਹੀ ਸੋਰਨ ਕੌਰ ਦੇ ਹਰਸ਼ਰਨ ਕੌਰ ਨੂੰ ਨਾ ਛੱਡਣ ਦੇ ਬਾਅਦ ਕੀਤਾ।

ਦੋਹੀਂ ਪਿਛਲੇ ਮਹੀਨੇ ਤੋਂ ਪੰਡ ਦਚੋਂ ਨੱਸ ਕੇ ਪੁਲਿਸ ਦੇ ਦਿੱਤੇ ਕੁਆਰਟਰਾਂ ਵਿਚ ਰਹਿ ਰਹੀਆਂ ਹਨ।
.

 

More

Your Name:
Your E-mail:
Subject:
Comments: